
- This event has passed.
Return to Events
BC Hydro Info Session on How to save energy and money in your home – ਆਪਣੇ ਘਰ ਵਿਚ ਊਰਜਾ ਅਤੇ ਪੈਸੇ ਦੀ ਬਚਤ ਕਿਵੇਂ ਕਰੀਏ ਇਸ ਬਾਰੇ ਬੀ ਸੀ ਹਾਈਡ੍ਰੋ ਇਨਫੋ ਸੈਸ਼ਨ (Punjabi)
February 13, 2021
Content:
- Energy Conservation Tips
- How to Read, Understand and Lower Your Energy Bill
- Home safety Tips, Escape plan and Advice
- Clean BC – a new provincial rebate and incentive program
Date & Time: February 13, 2021 (Saturday) 10:00am – 12:00pm
Venue: Online Workshop via Zoom; the invitation link will be sent after registration.
Speaker: Divya Gupta – Energy Mentor
Contact:
Ramanpreet Saini:
Tel: 604.335.9060 or Email: [email protected]
or
Rajwinder Atwal:
Tel: 604.362.0216 or Email: [email protected]
ਵਿਸ਼ੇ:
- ਊਰਜਾ ਸੰਭਾਲ ਸੁਝਾਅ
- ਆਪਣੇ ਊਰਜਾ ਬਿੱਲ ਨੂੰ ਕਿਵੇਂ ਪੜ੍ਹਨਾ, ਸਮਝਣਾ ਅਤੇ ਘਟਾਉਣਾ ਹੈ
- ਘਰੇਲੂ ਸੁਰੱਖਿਆ ਸੁਝਾਅ, ਬਚਣ ਦੀ ਯੋਜਨਾ ਅਤੇ ਸਲਾਹ
- ਕਲੀਨ ਬੀ.ਸੀ. – ਇੱਕ ਨਵਾਂ ਸੂਬਾਈ ਛੋਟ ਅਤੇ ਪ੍ਰੋਤਸਾਹਨ ਪ੍ਰੋਗਰਾਮ
ਤਾਰੀਖ਼: ਫਰਵਰੀ 13, 2021 (ਸ਼ਨੀਵਾਰ) 10:00am – 12:00pm
ਸਥਾਨ : ਆਨਲਾਈਨ ਵਰਕਸ਼ਾਪ ਦੁਆਰਾ ਜ਼ੂਮ. ਸੱਦਾ ਲਿੰਨਕ ਰਜਿਸਟਰੀ ਹੋਣ ਤੋਂ ਬਾਅਦ ਭੇਜਿਆ ਜਾਵੇਗਾ।
ਸਪੀਕਰ: ਦਿਵਿਆ ਗੁਪਤਾ – ਊਰਜਾ ਸਲਾਹਕਾਰ
Contact:
Ramanpreet Saini:
Tel: 604.335.9060 or Email: [email protected]
or
Rajwinder Atwal:
Tel: 604.362.0216 or Email: [email protected]